Books tagged: punjabi

The adult filter is active; there may be additional content. To view this content, click the "Adult Content" button above to change your filtering option.

Found 73 results

Jacky de karname (ਜੈਕੀ ਦੇ ਕਾਰਨਾਮੇ - ਭਾਗ ਪਹਿਲਾ)
Price: Free! Words: 13,980. Language: Punjabi. Published: December 13, 2016. Categories: Fiction » Children’s books » Animals
(5.00)
Jacky de karname, is a Punjabi story of a dog, from it's point of view. Readers would love to read the adventures of a dog and lifestyle of a Punjabi family, described from a dog's perspective.
ਰਾਜੇ ਦੇ ਨਵੇਂ ਕੱਪੜੇ
Price: $6.99 USD. Words: 470. Language: Punjabi. Published: November 24, 2016. Categories: Fiction » Children’s books » Fairy tales & fables
ਰਾਜੇ ਦੇ ਨਵੇਂ ਕੱਪੜੇ ਇੱਕ ਵਾਰ, ਇੱਕ ਰਾਜਾ ਸੀ। ਰਾਜਾ ਬਹੁਤ ਹੀ ਚੰਗਾ ਨਹੀ ਸੀ। ਉਹ ਸੁਆਰਥੀ ਸੀ, ਅਤੇ ਲਾਲਚੀ ਸੀ। ਉਹ ਖਾਣ ਨੂੰ ਪਿਆਰ ਕਰਦਾ ਸੀ ,. ਉਸ ਦੀ ਬਹੁਤ ਮੋਟਾ ਸੀ। The King's New Clothes Punjabi books for kids, children's books in Punjabi
ਜਾਨਵਰ
Price: $6.99 USD. Words: 210. Language: English. Published: November 24, 2016. Categories: Fiction » Children’s books » Fairy tales & fables
ਜਾਨਵਰ ਕੰਗਾਰੂ ਛਾਲ ਕਿਉਂ ਮਾਰਦੇ ਹਨ? ਕਿਉਂਕਿ ਓਹਨਾਂ ਦੇ ਪੈਰ ਅਲਗ ਅਲਗ ਨਹੀਂ ਹਿੱਲ ਸਕਦੇ। ਮਾਧੁਮਾਖੀ ਅਵਾਜ਼ ਕਿਵੇਂ ਕਰਦੀ ਹੈ? ਓਹ ਆਪਣੇ ਖੰਭ ਇੱਕ ਸਕਿੰਟ ਵਿੱਚ 400 ਵਾਰ ਹਿਲਾਉਂਦੀ ਹੈ। ਇਹ ਆਵਾਜ਼ ਪੈਦਾ ਕਰਦੀ ਹੈ। Crazy animals Punjabi books for kids, children's books in Punjabi
ਸਵਾਲ
Price: $6.99 USD. Words: 220. Language: English. Published: November 24, 2016. Categories: Fiction » Children’s books » Fairy tales & fables
ਸਵਾਲ ਕਿਹਦੇ 4 ਚਾਰ ਪੈਰ ਹਨ ਪਰ ਤੁਰ ਨਹੀ ਸਕਦਾ ਹੈ? ਇੱਕ ਕੁਰਸੀ! ਤੁਸੀਂ ਕਦੇ ਹਾਥੀ ਨੂੰ ਸੋਫੇ ਪਿਛੇ ਲੁਕਦੇ ਵੇਖਿਆ? Funny Questions Punjabi books for kids, children's books in Punjabi
ਸ਼ਿਹਰ ਦਾ ਚੂਹਾ ਅਤੇ ਖੇਤ ਦਾ ਚੂਹਾ
Price: $6.99 USD. Words: 410. Language: Punjabi. Published: November 24, 2016. Categories: Fiction » Children’s books » Fairy tales & fables
ਸ਼ਿਹਰ ਦਾ ਚੂਹਾ ਅਤੇ ਖੇਤ ਦਾ ਚੂਹਾ ਇੱਕ ਵਾਰ ਇਕ ਚੂਹੀ ਸੀ ਜੋ ਸ਼ਹਿਰ ਵਿੱਚ ਰਹਿੰਦੀ ਸੀ । ਉਸ ਦਾ ਨਾਮ ਟਾਊਨ ਮਾਊਸ ਸੀ। ਇੱਕ ਦਿਨ, ਓਹ ਸੈਰ ਲਈ ਗਈ । ਓਥੇ ਓਹ ਇੱਕ ਹੋਰ ਚੂਹੀ ਨੂੰ ਮਿਲੀ ਜਿਸਦਾ ਨਾਮ ਫੀਲਡ ਮਾਊਸ ਸੀ । ਫੀਲਡ ਮਾਊਸ ਨੇ ਕਿਹਾ , " ਸਤ ਸ੍ਰੀ ਅਕਾਲ, ਤੁਹਾਡਾ ਕਿ ਨਾਮ ਹੈ ?" ਟਾਊਨ ਮਾਊਸ ਕਹਿੰਦੀ," ਮੇਰਾ ਨਾਮ ਟਾਊਨ ਮਾਊਸ ਹੈ। ਮੈਂ ਸ਼ਹਿਰ ਵਿੱਚ ਰਹਿੰਦੀ ਹਾਂ। The Town Mouse And The Field Mouse Punjabi books for kids, children's books in Punjabi
ਗੁਲੀਵਰ ਦੇ ਦਲੇਰਾਨਾ
Price: $6.99 USD. Words: 350. Language: Punjabi. Published: November 24, 2016. Categories: Fiction » Children’s books » Fairy tales & fables
ਗੁਲੀਵਰ ਦੇ ਦਲੇਰਾਨਾ ਇੱਕ ਵਾਰ ਦੀ ਗਲ ਹੈ, ਗੁਲੀਵਰ ਨਾਮ ਦਾ ਇੱਕ ਮਲਾਹ ਸੀ। ਇੱਕ ਦਿਨ, ਓਹ ਸਫ਼ਰ ਕਰ ਰਿਹਾ ਸੀ। ਅਚਾਨਕ ਇੱਕ ਤੁਫਾਨ ਆ ਗਿਆ। ਗੁਲੀਵਰ ਦਾ ਜਹਾਜ ਡੁੱਬਣ ਲਗਿਆ ਸੀ । ਗੁਲੀਵਰ ਨੇ ਜਹਾਜ ਤੋਂ ਬਾਹਰ ਛਾਲ ਮਾਰ ਦਿੱਤੀ ਅਤੇ ਤੀਰ ਕੇ ਟਾਪੂ ਤੇ ਚਲਾ ਗਿਆ। ਜਦ ਓਹ ਕਿਨਾਰੇ ਪਹੁੰਚਿਆ ਓਹ ਬਹੁਤ ਥੱਕ ਚੁਕਾ ਸੀ । ਓਹ ਓਥੇ ਸੌਂ ਗਿਆ। Gulliver's Adventures Punjabi books for kids, children's books in Punjabi
ਭਗੌੜਾ ਕੇਕ
Price: $6.99 USD. Words: 370. Language: Punjabi. Published: November 24, 2016. Categories: Fiction » Children’s books » Fairy tales & fables
ਭਗੌੜਾ ਕੇਕ ਇਕ ਦਿਨ, ਦੋ ਮਹਿਲਾਵਾਂ ਇੱਕ ਪੈਨਕੇਕ ਬਣਾ ਰਹੀਆਂ ਸਨ। ਜਦ ਲਗਭਗ ਬਣ ਗਿਆ ਸੀ। ਉਹ ਬਹਿਸ ਕਰਨ ਲੱਗੇ। ਹਰ ਔਰਤ ਸਾਰੀ ਚੀਜ਼ ਖਾਣਾ ਚਾਹੁੰਦੀ ਸੀ । ਉਹ ਵੰਡਣਾ ਨਹੀਂ ਚੌਂਦੀਆਂ ਸਨ । ਇਕ ਔਰਤ ਨੇ ਕਿਹਾ, "ਇਹ ਪੈਨਕੇਕ ਮੇਰਾ ਹੈ!" ਅਤੇ ਦੂਜੀ ਨੇ ਕਿਹਾ, "ਨਹੀਂ , ਪੈਨਕੇਕ ਮੇਰਾ ਹੈ!" The Runaway Pancake Punjabi books for kids, children's books in Punjabi
ਰਾਜਕੁਮਾਰੀ ਅਤੇ ਮਟਰ
Price: $6.99 USD. Words: 400. Language: Punjabi. Published: November 24, 2016. Categories: Fiction » Children’s books » Fairy tales & fables
ਰਾਜਕੁਮਾਰੀ ਅਤੇ ਮਟਰ ਇੱਕ ਵਾਰ ਦੀ ਗਲ ਹੈ, ਇਕ ਰਾਜ ਕੁਮਾਰ ਸੀ। ਓਹ ਇੱਕ ਸੁੰਦਰ ਮਹਿਲ ਵਿੱਚ ਰਹਿੰਦਾ ਸੀ ਪਰ ਬਹੁਤ ਇਕੱਲਾ ਸੀ । ਰਾਜ ਕੁਮਾਰ ਵਿਆਹ ਕਰਾਉਣ ਚਾਹੁੰਦਾ ਸੀ । ਰਾਜ ਕੁਮਾਰ ਦੀ ਮਾਤਾ ਜੀ ਰਾਨੀ ਸੀ । ਓਹ ਚਾਉਂਦੀ ਸੀ ਕਿ ਰਾਜ ਕੁਮਾਰ ਦੀ ਪਤਨੀ ਸੋਹਣੀ ਅਤੇ ਹੁਸ਼ਿਆਰ ਹੋਵੇ। ਪਰ ਰਾਜ ਕੁਮਾਰ ਨੂੰ ਕੋਈ ਰਾਜਕੁਮਾਰੀ ਪਸੰਦ ਨਹੀਂ ਆਉਂਦੀ ਸੀ । The Princess And The Pea Punjabi books for kids, children's books in Punjabi
ਬ੍ਰੇਮੇਨ ਦੇ ਸੰਗੀਤਕਾਰ
Price: $6.99 USD. Words: 340. Language: Punjabi. Published: November 24, 2016. Categories: Fiction » Children’s books » Fairy tales & fables
ਬ੍ਰੇਮੇਨ ਦੇ ਸੰਗੀਤਕਾਰ ਇੱਕ ਵਾਰ ਦੀ ਗਲ ਹੈ, ਇੱਕ ਗਧਾ ਸੀ। ਓਹ ਬਹੁਤ ਬਜ਼ੁਰਗ ਅਤੇ ਕਮਜ਼ੋਰ ਸੀ ਅਤੇ ਹੋਰ ਕੰਮ ਨੀ ਕਰ ਸਕਦਾ ਸੀ। ਇੱਕ ਦਿਨ, ਗਧੇ ਨੇ ਬ੍ਰੇਮੇਨ ਜਾਣ ਦੀ ਯੋਜਨਾ ਬਣਾਈ। ਉਸਨੇ ਆਪਣੇ ਦੋਸਤ ਨੂੰ ਦੱਸਿਆ, "ਮੈਂ ਬ੍ਰੇਮੇਨ ਵਿੱਚ ਇਕ ਸੰਗੀਤਕਾਰ ਬਣ ਜਾਊਗਾ"। ਉਸਨੇ ਅਲਵਿਦਾ ਕਿਹਾ ਅਤੇ ਆਪਣੀ ਯਾਤਰਾ ਸ਼ੁਰੂ ਕੀਤੀ। The Musicians Of Bremen Punjabi books for kids, children's books in Punjabi
ਸ਼ਲਗਮ ਦੀ ਕਹਾਣੀ
Price: $6.99 USD. Words: 290. Language: Punjabi. Published: November 24, 2016. Categories: Fiction » Children’s books » Fairy tales & fables
ਸ਼ਲਗਮ ਦੀ ਕਹਾਣੀ ਇੱਕ ਵਾਰ ਦੀ ਗਲ ਹੈ, ਇੱਕ ਬਜ਼ੁਰਗ ਆਦਮੀ ਅਤੇ ਔਰਤ ਸੀ। ਓਹ ਆਪਣੇ ਖੇਤ ਵਿੱਚ ਰਹਿੰਦੇ ਸਨ। ਇੱਕ ਦਿਨ, ਬਜ਼ੁਰਗ ਆਦਮੀ ਨੇ ਸ਼ਲਗਮ ਬੀਜਿਆ। ਓਹਦੀ ਪਤਨੀ ਨੂੰ ਸ਼ਲਗਮ ਬਹੁਤ ਪਸੰਦ ਸੀ। ਇਹ ਓਹਦਾ ਮਨਪਸੰਦ ਭੋਜਨ ਸੀ। The Giant Turnip Story Punjabi books for kids, children's books in Punjabi